Browsing Punjabi translation

Don't show this notice anymore
Before translating, be sure to go through Ubuntu Translators instructions.
110 of 593 results
1.
GNOME Calculator
ਗਨੋਮ ਕੈਲਕੂਲੇਟਰ
Translated by A S Alam
Located in data/org.gnome.Calculator.appdata.xml.in:7
2.
Perform arithmetic, scientific or financial calculations
ਗਣਿਤ, ਵਿਗਿਆਨਕ ਜਾਂ ਵਿੱਤੀ ਗਣਨਾ ਕਰੋ
Translated by A S Alam
Located in data/org.gnome.Calculator.appdata.xml.in:8 data/org.gnome.Calculator.desktop.in:4
3.
GNOME Calculator is an application that solves mathematical equations. Though it at first appears to be a simple calculator with only basic arithmetic operations, you can switch into Advanced, Financial, or Programming mode to find a surprising set of capabilities.
ਗਨੋਮ ਕੈਲਕੂਲੇਟਰ ਐਪਲੀਕੇਸ਼ਨ ਹੈ, ਜੋ ਕਿ ਗਣਿਤ ਸਮੀਕਰਨਾਂ ਨੂੰ ਹੱਲ ਕਰਦਾ ਹੈ। ਹਾਲਾਂਕਿ ਇਹ ਪਹਿਲਾਂ ਇੱਕ ਸਧਾਰਨ ਕੈਲਕੂਲੇਟਰ ਹੀ ਹੈ, ਜੋ ਕਿ ਸਧਾਰਨ ਗਣਿਤ ਕੰਮ ਕਰਦਾ ਹੈ, ਤੁਸੀਂ ਇਸ ਨੂੰ ਮਾਹਿਰ, ਵਿੱਤੀ ਜਾਂ ਪ੍ਰੋਗਰਾਮਿੰਗ ਮੋਡ ਵਿੱਚ ਵੀ ਬਦਲ ਕੇ ਸਮਰੱਥਾ ਦਾ ਲਾਹਾ ਲੈ ਸਕਦੇ ਹੋ।
Translated by A S Alam
Located in data/org.gnome.Calculator.appdata.xml.in:10
4.
The Advanced calculator supports many operations, including: logarithms, factorials, trigonometric and hyperbolic functions, modulus division, complex numbers, random number generation, prime factorization and unit conversions.
ਮਾਹਿਰ (ਤਕਨੀਕੀ) ਕੈਲਕੂਲੇਟਰ ਕਈ ਕਾਰਵਾਈਆਂ ਲਈ ਸਹਾਇਕ ਹੈ, ਜਿਸ ਵਿੱਚ ਹਨ: ਲਾਗਰਿਥਮਿਕ, ਫਕਟੋਰੀਅਲ, ਤਿਕੋਣ-ਮਿਤੀ ਅਤੇ ਹਾਈਪਰਬੋਲਿਕ ਫੰਕਸ਼ਨ, ਮੋਡੀਊਲ ਵਿਭਾਜਨ, ਕੰਪਲੈਕਸ ਨੰਬਰ, ਰਲਵਾਂ ਨੰਬਰ ਤਿਆਰ ਕਰਨਾ, ਪ੍ਰਾਇਮ ਫੈਕਟਰ ਤੇ ਇਕਾਈ ਤਬਦੀਲੀ ਸ਼ਾਮਿਲ ਹਨ।
Translated by A S Alam
Located in data/org.gnome.Calculator.appdata.xml.in:16
5.
Financial mode supports several computations, including periodic interest rate, present and future value, double declining and straight line depreciation, and many others.
ਵਿੱਤ ਮੋਡ ਕਈ ਗਣਨਾ ਕਰਨ ਲਈ ਸਹਾਇਕ ਹੈ, ਜਿਸ ਵਿੱਚ ਆਵਰਤੀ ਵਿਆਜ ਦਰ, ਮੌਜੂਦਾ ਤੇ ਭਵਿੱਖ ਦੇ ਮੁੱਲ, ਦੋਹਰੀ ਕਮੀ ਅਤੇ ਸਿੱਧੀ ਰੇਖਿਕ ਕਮੀ ਤੇ ਹੋਰ ਕਈ ਕੁਝ ਸ਼ਾਮਿਲ ਹੈ।
Translated by A S Alam
Located in data/org.gnome.Calculator.appdata.xml.in:22
6.
Programming mode supports conversion between common bases (binary, octal, decimal, and hexadecimal), boolean algebra, one’s and two’s complementation, character to character code conversion, and more.
ਪ੍ਰੋਗਰਾਮਿੰਗ ਮੋਡ ਆਮ ਬੇਸ (ਬਾਈਨਰੀ, ਓਕਟਲ, ਡੈਸੀਮਲ ਅਤੇ ਹੈਕਸਾਡੈਸੀਮਲ), ਬੂਲੀਅਨ ਐਲਜਬਰਾ, ਇੱਕ ਤੇ ਦੋ ਦੇ ਪੂਰ, ਅੱਖਰ ਤੋਂ ਅੱਖਰ ਕੋਡ ਤਬਦੀਲੀ ਅਤੇ ਹੋਰ ਵਿੱਚ ਬਦਲਣ ਲਈ ਸਹਾਇਕ ਹੈ।
Translated by A S Alam
Located in data/org.gnome.Calculator.appdata.xml.in:27
7.
GNOME Calculator in Basic Mode
ਗਨੋਮ ਕੈਲਕੂਲੇਟਰ ਮੁੱਢਲੇ ਢੰਗ 'ਚ
Translated by A S Alam
Located in data/org.gnome.Calculator.appdata.xml.in:36
8.
GNOME Calculator in Advanced Mode
ਗਨੋਮ ਕੈਲਕੂਲੇਟਰ ਤਕਨੀਕੀ ਮੋਡ 'ਚ
Translated by A S Alam
Located in data/org.gnome.Calculator.appdata.xml.in:40
9.
GNOME Calculator in Financial Mode
ਗਨੋਮ ਕੈਲਕੂਲੇਟਰ ਵਿੱਤੀ ਮੋਡ 'ਚ
Translated by A S Alam
Located in data/org.gnome.Calculator.appdata.xml.in:44
10.
GNOME Calculator in Programming Mode
ਗਨੋਮ ਕੈਲਕੂਲੇਟਰ ਪ੍ਰੋਗਰਾਮਿੰਗ ਢੰਗ 'ਚ
Translated by A S Alam
Located in data/org.gnome.Calculator.appdata.xml.in:48
110 of 593 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, A S Alam.