Translations by Amanpreet Singh Alam

Amanpreet Singh Alam has submitted the following strings to this translation. Contributions are visually coded: currently used translations, unreviewed suggestions, rejected suggestions.

117 of 17 results
1.
PASS <your password>
2006-04-21
<ਆਪਣਾ ਗੁਪਤ-ਕੋਡ> ਦਿਓ
2.
The server said: "%1"
2006-04-21
ਸਰਵਰ ਦਾ ਜਵਾਬ: "%1"
3.
The server terminated the connection.
2006-04-21
ਸਰਵਰ ਨੇ ਕੁਨੈਕਸ਼ਨ ਬਰਖਾਸਤ ਕਰ ਦਿੱਤਾ ਹੈ।
4.
Invalid response from server: "%1"
2006-04-21
ਸਰਵਰ ਤੇ ਗਲਤ ਜਵਾਬ: "%1"
5.
Could not send to server.
2006-04-21
ਸਰਵਰ ਨੂੰ ਭੇਜਿਆ ਨਹੀਂ ਜਾ ਸਕਿਆ।
6.
No authentication details supplied.
2006-04-21
ਕੋਈ ਪਰਮਾਣਕਤਾ ਵੇਰਵਾ ਭੇਜਿਆ ਨਹੀ ਗਿਆ ਹੈ।
9.
Your POP3 server does not support SASL. Choose a different authentication method.
2006-04-21
ਤੁਹਾਡਾ POP3 ਸਰਵਰ SASL ਲਈ ਸਹਾਇਕ ਨਹੀਂ ਹੈ। ਵੱਖਰਾ ਪਰਮਾਣਕਤਾ ਢੰਗ ਦੀ ਵਰਤੋਂ ਕਰੋ।
10.
SASL authentication is not compiled into kio_pop3.
2006-04-21
SASL ਪਰਮਾਣਕਿਤਾ ਨੂੰ kio_pop3 ਵਿੱਚ ਕੰਪਾਇਲ ਨਹੀਂ ਕੀਤਾ ਗਿਆ ਹੈ।
11.
Could not login to %1.
2006-04-21
%1 ਤੇ ਲਾਗਿੰਨ ਨਹੀਂ ਹੋ ਜਾ ਸਕਿਆ।
12.
Could not login to %1. The password may be wrong. %2
2006-04-21
%1 ਤੇ ਲਾਗਿੰਨ ਨਹੀਂ ਹੋ ਜਾ ਸਕਿਆ। ਗੁਪਤ-ਕੋਡ ਗਲਤ ਹੋ ਸਕਦਾ ਹੈ। %2
13.
The server terminated the connection immediately.
2006-04-21
ਸਰਵਰ ਨੇ ਤਰੁੰਤ ਕੁਨੈਕਸ਼ਨ ਬੰਦ ਕਰ ਦਿੱਤਾ ਹੈ।
14.
Server does not respond properly: %1
2006-04-21
ਸਰਵਰ ਨੇ ਠੀਕ ਤਰਾਂ ਜਵਾਬ ਨਹੀਂ ਦਿੰਦਾ ਨਹੀਂ ਹੈ: %1
15.
Your POP3 server does not support APOP. Choose a different authentication method.
2006-04-21
ਤੁਹਾਡਾ POP3 ਸਰਵਰ APOP ਲਈ ਸਹਾਇਕ ਨਹੀਂ ਹੈ। ਵੱਖਰੇ ਪਰਮਾਣਕਿਤਾ ਢੰਗ ਦੀ ਵਰਤੋਂ ਕਰੋ।
16.
Your POP3 server claims to support TLS but negotiation was unsuccessful. You can disable TLS in KDE using the crypto settings module.
2006-04-21
ਤੁਹਾਡਾ POP3 ਸਰਵਰ TLS ਸਹਿਯੋਗ ਕਰਦਾ ਹੈ, ਪਰ ਸੰਚਾਰ ਅਸਫ਼ਲ ਰਿਹਾ ਹੈ। ਤੁਸੀਂ KDE ਵਿੱਚ TLS ਨੂੰ crypto ਸੈਟਿੰਗ ਮੈਡੀਊਲ ਰਾਹੀਂ ਆਯੋਗ ਕਰ ਸਕਦੇ ਹੋ।
17.
Your POP3 server does not support TLS. Disable TLS, if you want to connect without encryption.
2006-04-21
ਤੁਹਾਡਾ POP3 ਸਰਵਰ TLS ਸਹਿਯੋਗ ਕਰਦਾ ਹੈ, ਪਰ ਸੰਚਾਰ ਅਸਫ਼ਲ ਰਿਹਾ ਹੈ। ਜੇਕਰ ਤੁਸੀਂ ਇਕਰਿਪਸ਼ਨ ਤੋਂ ਬਿਨਾਂ ਜੁੜਨਾ ਚਾਹੁੰਦੇ ਹੋ ਤਾਂ TLS ਨੂੰ ਆਯੋਗ ਕਰੋ।
18.
Username and password for your POP3 account:
2006-04-21
ਆਪਣੇ POP3 ਖਾਤੇ ਲਈ ਉਪਭੋਗੀ ਨਾਂ ਤੇ ਗੁਪਤ-ਕੋਡ ਦਿਓ:
19.
Unexpected response from POP3 server.
2006-04-21
POP3 ਸਰਵਰ ਵਲੋਂ ਅਣਜਾਣਾ ਜਵਾਬ ਆਇਆ ਹੈ।