Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

18 of 8 results
3.
You can use the standard system bell (PC speaker) or a more sophisticated system notification, see the "System Notifications" control module for the "Something Special Happened in the Program" event.
2007-06-07
ਤੁਸੀਂ ਮਿਆਰੀ ਸਿਸਟਮ ਘੰਟੀ (ਪੀਸੀ ਸਪੀਕਰ) ਦੀ ਵਰਤੋਂ ਕਰ ਸਕਦੇ ਹੋ ਜਾਂ ਹੋਰ ਵਧੀਆ ਸਿਸਟਮ ਸੂਚਨਾਵਾਂ ਵਰਤ ਸਕਦੇ ਹੋ, "ਪਰੋਗਰਾਮ ਵਿੱਚ ਕੁਝ ਖਾਸ ਹੋਵੇ" ਘਟਨਾ ਲਊ "ਸਿਸਟਮ ਸੂਚਨਾਵਾਂ" ਕੰਟਰੋਲ ਮੋਡੀਊਲ ਨੂੰ ਵੇਖੋ।
4.
<h1>System Bell</h1> Here you can customize the sound of the standard system bell, i.e. the "beep" you always hear when there is something wrong. Note that you can further customize this sound using the "Accessibility" control module; for example, you can choose a sound file to be played instead of the standard bell.
2007-06-07
<h1>ਸਿਸਟਮ ਘੰਟੀ</h1> ਏਥੇ ਤੁਸੀਂ ਮਿਆਰੀ ਸਿਸਟਮ ਬੈੱਲ ਦੀ ਪਸੰਦ ਏਥੇ ਦੇ ਸਕਦੇ ਹੋ, ਜਿਵੇਂ ਕਿ "ਬੀਪ", ਜੋ ਕਿ ਤੁਸੀਂ ਕੁਝ ਵੀ ਗਲਤ ਕਰਨ ਸਮੇਂ ਹਮੇਸ਼ਾ ਸੁਣਦੇ ਹੋ। ਯਾਦ ਰੱਖੋ ਕਿ ਤੁਸੀਂ ਇਹ ਧੁਨੀ ਨੂੰ "ਸਹੂਲਤਾਂ" ਕੰਟਰੋਲ ਮੋਡੀਊਲ ਰਾਹੀਂ ਹੋਰ ਵੀ ਸੋਧ ਸਕਦੇ ਹੋ, ਉਦਾਹਰਨ ਲਈ, ਤੁਸੀਂ ਮਿਆਰੀ ਘੰਟੀ ਦੀ ਬਜਾਏ ਹੋਰ ਧੁਨੀ ਫਾਇਲ ਦੀ ਵੀ ਚੋਣ ਕਰ ਸਕਦੇ ਹੋ।
6.
Here you can customize the volume of the system bell. For further customization of the bell, see the "Accessibility" control module.
2007-06-07
ਏਥੇ ਤੁਸੀਂ ਸਿਸਟਮ ਘੰਟੀ ਦੀ ਆਵਾਜ਼ ਦੀ ਚੋਣ ਕਰ ਸਕਦੇ ਹੋ। ਘੰਟੀ ਲਈ ਹੋਰ ਪਸੰਦ ਲਈ ਨੂੰ "ਸਹੂਲਤਾਂ" ਕੰਟਰੋਲ ਮੋਡੀਊਲ ਦੀ ਵਰਤੋਂ ਕਰੋ।
12.
Here you can customize the duration of the system bell. For further customization of the bell, see the "Accessibility" control module.
2007-06-07
ਇੱਥੇ ਤੁਸੀਂ ਸਿਸਟਮ ਘੰਟੀ ਦੇ ਅੰਤਰਾਲ ਦੀ ਚੋਣ ਕਰ ਸਕਦੇ ਹੋ। ਘੰਟੀ ਲਈ ਹੋਰ ਪਸੰਦ ਲਈ ਨੂੰ "ਸਹੂਲਤਾਂ" ਕੰਟਰੋਲ ਮੋਡੀਊਲ ਦੀ ਵਰਤੋਂ ਕਰੋ।
20.
Your names
2009-11-14
This is a dummy translation so that the credits are counted as translated.
2007-11-01
ਅਮਨਪਰੀਤ ਸਿੰਘ ਆਲਮ
21.
Your emails
2009-11-14
This is a dummy translation so that the credits are counted as translated.
2007-11-01
aalam@users.sf.net