Browsing Punjabi translation

Don't show this notice anymore
Before translating, be sure to go through Ubuntu Translators instructions.
110 of 170 results
2.
This session logs you into CDE
ਇਹ ਸ਼ੈਸਨ ਤੁਹਾਨੂੰ CDE ਵਿੱਚ ਲਿਜਾਂਦਾ ਹੈ
Translated and reviewed by Amanpreet Singh Alam on 2005-09-06
In upstream:
ਇਹ ਅਜਲਾਸ ਤੁਹਾਨੂੰ CDE ਵਿੱਚ ਲਿਜਾਂਦਾ ਹੈ
Suggested by Launchpad Translations Administrators on 2005-11-08
Shared:
ਇਹ ਸ਼ੈਸ਼ਨ ਤੁਹਾਨੂੰ CDE ਵਿੱਚ ਲਿਜਾਂਦਾ ਹੈ
Suggested by Amanpreet Singh Alam on 2007-03-04
3.
Default System Session
ਮੂਲ ਸਿਸਟਮ ਸ਼ੈਸਨ
Translated and reviewed by Amanpreet Singh Alam on 2005-09-06
In upstream:
ਮੂਲ ਸਿਸਟਮ ਅਜਲਾਸ
Suggested by Launchpad Translations Administrators on 2005-11-08
Located in config/Default.desktop.in.h:1
4.
This is the default system session
ਇਹ ਮੂਲ ਸਿਸਟਮ ਸ਼ੈਸਨ ਹੈ
Translated and reviewed by Amanpreet Singh Alam on 2005-09-06
In upstream:
ਇਹ ਮੂਲ ਸਿਸਟਮ ਅਜਲਾਸ ਹੈ
Suggested by Launchpad Translations Administrators on 2005-11-08
Located in config/Default.desktop.in.h:2
8.
This session logs you into GNOME
ਇਹ ਸ਼ੈਸਨ ਤੁਹਾਨੂੰ ਗਨੋਮ ਵਿੱਚ ਲੈ ਜਾਏਗਾ
Translated and reviewed by Amanpreet Singh Alam on 2005-09-06
In upstream:
ਇਹ ਅਜਲਾਸ ਤੁਹਾਨੂੰ ਗਨੋਮ ਵਿੱਚ ਲੈ ਜਾਏਗਾ
Suggested by Launchpad Translations Administrators on 2005-11-08
Shared:
ਇਹ ਸ਼ੈਸ਼ਨ ਤੁਹਾਨੂੰ ਗਨੋਮ ਵਿੱਚ ਲੈ ਜਾਏਗਾ
Suggested by Amanpreet Singh Alam on 2007-03-04
18.
This is the failsafe xterm session. Windows now have focus only if you have your cursor above them. To get out of this mode type 'exit' in the window in the upper left corner
ਇਹ ਅਸਫਲ ਸੁਰੱਖਿਆ xterm ਸ਼ੈਸਨ ਹੈ। ਹੁਣ ਝਰੋਖੇ ਕੇਂਦਰਿਤ ਤਾਂ ਹੀ ਹੋਣਗੇ, ਜੇ ਤੁਸੀ ਇਹਨਾਂ ਉੱਪਰ ਕਰਸਰ ਲਿਆਓਗੇ। ਇਸ ਰੂਪ ਵਿੱਚੋਂ ਬਾਹਰ ਜਾਣ ਲਈ ਇਸ ਝਰੋਖੇ ਦੇ ਉੱਪਰ ਖੱਬੇ ਖੂੰਜੇ ਵਿੱਚ 'exit' ਲਿਖੋ
Translated and reviewed by Amanpreet Singh Alam on 2005-09-06
In upstream:
ਇਹ ਅਸਫਲ ਸੁਰੱਖਿਆ xterm ਅਜਲਾਸ ਹੈ। ਹੁਣ ਝਰੋਖੇ ਕੇਂਦਰਿਤ ਤਾਂ ਹੀ ਹੋਣਗੇ, ਜੇ ਤੁਸੀ ਇਹਨਾਂ ਉੱਪਰ ਕਰਸਰ ਲਿਆਓਗੇ। ਇਸ ਰੂਪ ਵਿੱਚੋਂ ਬਾਹਰ ਜਾਣ ਲਈ ਇਸ ਝਰੋਖੇ ਦੇ ਉੱਪਰ ਖੱਬੇ ਖੂੰਜੇ ਵਿੱਚ 'exit' ਲਿਖੋ
Suggested by Launchpad Translations Administrators on 2005-11-08
Located in config/gettextfoo.h:12
32.
%s: Failed forking GDM slave process for %s
%s: %s ਲਈ GDM ਸਲੇਵ ਕਾਰਜ ਚੁੱਕਣ ਵਿੱਚ ਅਸਫਲ
Translated and reviewed by Amanpreet Singh Alam on 2005-09-06
In upstream:
%s: %s ਲਈ ਫੋਰਕ ਕੀਤਾ GDM ਸਲੇਵ ਕਾਰਜ ਚੁੱਕਣ ਵਿੱਚ ਅਸਫਲ
Suggested by Amanpreet Singh Alam on 2006-03-09
Shared:
%s: %s ਲਈ ਫੋਰਕ ਕੀਤਾ GDM ਸਲੇਵ ਕਾਰਜ ਚੁੱਕਣ ਵਿੱਚ ਅਸਫ਼ਲ
Suggested by A S Alam on 2007-03-14
39.
%s: %s is writable by group.
%s: %s ਨੂੰ ਸਮੂਹ ਲਿਖ ਸਕਦਾ ਹੈ।
Translated and reviewed by Launchpad Translations Administrators on 2005-11-08
In upstream:
%s: %s ਨੂੰ ਗਰੁੱਪ ਲਿਖ ਸਕਦਾ ਹੈ।
Suggested by Amanpreet Singh Alam on 2006-03-09
Located in daemon/filecheck.c:67 daemon/filecheck.c:110
43.
%s: %s is writable by group/other.
%s: %s ਨੂੰ ਸਮੂਹ/ਹੋਰ ਲਿਖ ਸਕਦੇ ਹਨ।
Translated and reviewed by Launchpad Translations Administrators on 2005-11-08
In upstream:
%s: %s ਨੂੰ ਗਰੁੱਪ/ਹੋਰ ਲਿਖ ਸਕਦੇ ਹਨ।
Suggested by Amanpreet Singh Alam on 2006-03-09
Located in daemon/filecheck.c:117
54.
%s: Running the XKeepsCrashing script
%s: XKeepsCrashing ਸਕਰਿਪਟ ਚੱਲ ਰਹੀ ਹੈ
Translated by Amanpreet Singh Alam on 2005-09-06
Reviewed by A S Alam on 2007-06-18
55.
The X server (your graphical interface) cannot be started. It is likely that it is not set up correctly. You will need to log in on a console and rerun the X configuration application, then restart GDM.
X ਸਰਵਰ ਸ਼ੁਰੂ ਨਹੀ ਕੀਤਾ ਜਾ ਸਕਿਆ (ਤੁਹਾਡਾ ਗਰਾਫੀਕਲ ਮੁੱਖ)। ਇਸ ਤਰਾਂ ਲਗਦਾ ਹੈ, ਜਿਵੇਂ ਇਹ ਠੀਕ ਤਰਾਂ ਦਰਸਾਇਆ ਨਹੀ। ਤੁਹਾਨੂੰ ਕਨਸੋਲ ਉੱਪਰ ਲਾਗਿੰਨ ਕਰਨਾ ਅਤੇ X ਸੰਰਚਨਾ ਪਰੋਗਰਾਮ ਨੂੰ ਮੁੜ ਚਲਾਉਣਾ ਪਵੇਗਾ ਅਤੇ ਫਿਰ GDM ਮੁੜ ਸ਼ੁਰੂ ਕਰੋ।
Translated and reviewed by Amanpreet Singh Alam on 2005-09-06
In upstream:
X ਸਰਵਰ ਸ਼ੁਰੂ ਨਹੀ ਕੀਤਾ ਜਾ ਸਕਿਆ (ਤੁਹਾਡਾ ਗਰਾਫੀਕਲ ਮੁੱਖ)। ਇਸ ਤਰਾਂ ਲਗਦਾ ਹੈ, ਜਿਵੇਂ ਇਹ ਠੀਕ ਤਰਾਂ ਸੈੱਟਅੱਪ ਨਹੀਂ ਕੀਤਾ ਗਿਆ ਹੈ। ਤੁਹਾਨੂੰ ਕਨਸੋਲ ਉੱਪਰ ਲਾਗਇਨ ਕਰਨਾ ਅਤੇ X ਸੰਰਚਨਾ ਪ੍ਰੋਗਰਾਮ ਨੂੰ ਮੁੜ ਚਲਾਉਣਾ ਪਵੇਗਾ ਅਤੇ ਫਿਰ GDM ਮੁੜ ਸ਼ੁਰੂ ਕਰੋ।
Suggested by Amanpreet Singh Alam on 2006-03-15
Shared:
X ਸਰਵਰ ਸ਼ੁਰੂ ਨਹੀਂ ਕੀਤਾ ਜਾ ਸਕਿਆ (ਤੁਹਾਡਾ ਗਰਾਫੀਕਲ ਇੰਟਰਫੇਸ)। ਇਸ ਤਰਾਂ ਲਗਦਾ ਹੈ, ਜਿਵੇਂ ਇਹ ਠੀਕ ਤਰਾਂ ਸੈੱਟਅੱਪ ਨਹੀਂ ਕੀਤਾ ਗਿਆ ਹੈ। ਤੁਹਾਨੂੰ ਕਨਸੋਲ ਉੱਤੇ ਲਾਗਇਨ ਕਰਨਾ ਅਤੇ X ਸੰਰਚਨਾ ਪ੍ਰੋਗਰਾਮ ਨੂੰ ਮੁੜ ਚਲਾਉਣਾ ਪਵੇਗਾ ਅਤੇ ਫਿਰ GDM ਮੁੜ ਸ਼ੁਰੂ ਕਰੋ।
Suggested by A S Alam on 2007-09-28
110 of 170 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.

Contributors to this translation: A S Alam, Amanpreet Singh Alam, Amanpreet Singh Alam.