Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

146 of 46 results
~
System policy prevents mounting
2017-05-22
ਸਿਸਟਮ ਪਾਲਸੀ ਮਾਊਂਟ ਕਰਨ ਤੋਂ ਰੋਕਦੀ ਹੈ
~
Mount a device
2011-04-27
ਜੰਤਰ ਮਾਊਂਟ ਕਰੋ
1.
Installation Failed
2011-04-27
ਇੰਸਟਾਲੇਸ਼ਨ ਫੇਲ੍ਹ ਹੋਈ
2.
The installation failed. Please see ~/.cache/usb-creator.log for more details.
2017-05-22
ਇੰਸਟਾਲੇਸ਼ਨ ਫੇਲ੍ਹ | ਹੋਰ ਜਾਣਕਾਰੀ ਲਈ ਕਿਰਪਾ ਕਰਕੇ ~/.cache/usb-creator.log ਨੂੰ ਵੇਖੋ. ਇੰਸਟਾਲੇਸ਼ਨ ਫੇਲ੍ਹ ਹੋਈ। ਹੋਰ ਜਾਣਕਾਰੀ ਲਈ ~/.cache/usb-creator.log ਨੂੰ ਵੇਖੋ।
3.
Installation Complete
2011-04-27
ਇੰਸਟਾਲੇਸ਼ਨ ਪੂਰੀ ਹੋਈ
5.
Installation is complete. You may now run Ubuntu on other computers by booting them with this drive inserted.
2017-05-22
ਇੰਸਟਾਲੇਸ਼ਨ ਮੁਕੰਮਲ ਹੋ ਗਈ ਹੈ। ਤੁਸੀਂ ਹੁਣ ਇਸ ਡਰਾਈਵ ਨਾਲ ਬੂਟ ਕਰ ਕੇ ਹੋਰ ਕੰਪਿਊਟਰ 'ਤੇ ਊਬੰਤੂ ਚਲਾ ਸਕਦੇ ਹੋ।
6.
Installing
2011-04-27
ਇੰਸਟਾਲ ਕੀਤਾ ਜਾ ਰਿਹਾ ਹੈ
7.
Quit the installation?
2011-04-27
ਇੰਸਟਾਲੇਸ਼ਨ ਬੰਦ ਕਰਨੀ ਹੈ?
8.
Do you really want to quit the installation now?
2011-04-27
ਕੀ ਤੁਸੀਂ ਹੁਣੇ ਇੰਸਟਾਲੇਸ਼ਨ ਬੰਦ ਕਰਨੀ ਚਾਹੁੰਦੇ ਹੋ?
9.
Make Startup Disk
2011-04-27
ਸ਼ੁਰੂਆਤੀ ਡਿਸਕ ਬਣਾਓ
10.
To try or install Ubuntu from a removable disk, it needs to be set up as a startup disk.
2017-05-22
ਊਬੰਤੂ ਨੂੰ ਹਟਾਉਣਯੋਗ ਡਿਸਕ ਤੋਂ ਵਰਤ ਕੇ ਵੇਖੋ ਜਾਂ ਇੰਸਟਾਲ ਕਰੋ, ਇਸ ਨੂੰ ਸ਼ੁਰੂ ਕਰਨ ਵਾਲੀ ਡਿਸਕ ਵਜੋਂ ਸੈੱਟ ਕਰਨ ਦੀ ਲੋੜ ਹੈ।
11.
Source disc image (.iso):
2017-05-22
ਸਰੋਤ ਡਿਸਕ ਈਮੇਜ਼ (.iso):
12.
Other...
2011-04-27
ਹੋਰ...
13.
Disk to use:
2011-04-27
ਵਰਤਣ ਲਈ ਡਿਸਕ:
14.
Erase Disk
2011-04-27
ਡਿਸਕ ਸਾਫ਼ ਕਰੋ
15.
Startup Disk Creator
2011-04-27
ਸ਼ੁਰੂਆਤੀ ਡਿਸਕ ਨਿਰਮਾਤਾ
16.
Create a startup disk using a CD or disc image
2017-05-22
CD ਜਾਂ ਡਿਸਕ ਈਮੇਜ਼ ਦੀ ਵਰਤੋਂ ਕਰਕੇ ਸ਼ੁਰੂ ਕਰਨ ਵਾਲੀ ਡਿਸਕ ਬਣਾਓ
17.
Image the device
2011-04-27
ਈਮੇਜ਼ ਜੰਤਰ
18.
System policy prevents writing a disk image to this device
2017-05-22
ਸਿਸਟਮ ਪਾਲਸੀ ਡਿਸਕ ਈਮੇਜ਼ ਨੂੰ ਇਸ ਡਿਵਾਈਸ 'ਤੇ ਲਿਖਣ ਤੋਂ ਰੋਕਦੀ ਹੈ
19.
Run KVM
2017-05-22
KVM ਨੂੰ ਚਲਾਓ
20.
System policy prevents running KVM
2017-05-22
ਸਿਸਟਮ ਪਾਲਸੀ KVM ਨੂੰ ਚਲਾਉਣ ਤੋਂ ਰੋਕਦੀ ਹੈ
22.
Installation failed.
2011-04-27
ਇੰਸਟਾਲੇਸ਼ਨ ਫੇਲ੍ਹ ਹੋਈ।
23.
The device is not large enough to hold this image.
2011-04-27
ਇਹ ਜੰਤਰ ਇਹ ਈਮੇਜ਼ ਰੱਖਣ ਲਈ ਲੋੜੀਦੀ ਥਾਂ ਨਹੀਂ ਰੱਖਦਾ ਹੈ
24.
CD Images
2011-04-27
CD ਈਮੇਜ਼
25.
Disk Images
2011-04-27
ਡਿਸਕ ਈਮੇਜ਼
26.
Are you sure you want to write the disc image to the device?
2017-05-22
ਕੀ ਤੁਸੀਂ ਡਿਸਕ ਈਮੇਜ਼ ਨੂੰ ਡਿਵਾਈਸ 'ਤੇ ਲਿਖਣਾ ਚਾਹੁੰਦੇ ਹੋ?
27.
All existing data will be lost.
2017-05-22
ਸਭ ਮੌਜੂਦਾ ਡਾਟਾ ਖਤਮ ਹੋ ਜਾਵੇਗਾ।
28.
Starting up
2017-05-22
ਸ਼ੁਰੂ ਕੀਤਾ ਜਾ ਰਿਹਾ ਹੈ
29.
You must select both source image and target device first.
2017-05-22
ਤੁਹਾਨੂੰ ਪਹਿਲਾਂ ਸਰੋਤ ਈਮੇਜ਼ ਤੇ ਟਾਰਗੇਟ ਡਿਵਾਈਸ ਦੀ ਚੋਣ ਕਰਨੀ ਹੋਵੇਗੀ।
30.
Finishing...
2011-04-27
ਮੁਕੰਮਲ ਕੀਤਾ ਜਾ ਰਿਹਾ ਹੈ...
31.
The installation is complete. You may now reboot your computer with this device inserted to try or install Ubuntu.
2011-04-27
ਇੰਸਟਾਲੇਸ਼ਨ ਪੂਰੀ ਹੋ ਚੁੱਕੀ ਹੈ। ਤੁਸੀਂ ਆਪਣੇ ਕੰਪਿਊਟਰ ਨੂੰ ਮੁੜ-ਚਾਲੂ ਕਰਨ ਲਈ ਇਸ ਜੰਤਰ ਦੀ ਵਰਤੋਂ ਸਕਦੇ ਹੋ ਜਾਂ ਉਬਤੂੰ ਇੰਸਟਾਲ ਕਰ ਸਕੇਦ ਹੋ।
32.
Retry?
2017-05-22
ਮੁੜ ਕੋਸ਼ਿਸ਼ ਕਰਨੀ ਹੈ?
33.
CD-Drive/Image
2011-04-27
CD-ਡਰਾਇਵ/ਈਮੇਜ਼
34.
OS Version
2011-04-27
OS ਵਰਜਨ
35.
Size
2011-04-27
ਅਕਾਰ
36.
Device
2011-04-27
ਜੰਤਰ
37.
Label
2011-04-27
ਲੇਬਲ
38.
Capacity
2011-04-27
ਸਮਰੱਥਾ
39.
Starting up...
2011-04-27
ਸ਼ੁਰੂ ਕੀਤਾ ਜਾ ਰਿਹਾ ਹੈ...
40.
%d%% complete
2011-04-27
%d%% ਮੁਕੰਮਲ
41.
The extension "%s" is not supported.
2011-04-27
"%s" ਇਕਸਟੈਨਸ਼ਨ ਸਹਾਇਕ ਨਹੀਂ ਹੈ।
42.
An uncaught exception was raised: %s
2017-05-22
ਨਾ ਕੰਟਰੋਲ ਕੀਤੀ ਚੋਟ ਆਈ ਹੈ:: %s
43.
Writing disk image...
2011-04-27
ਡਿਸਕ ਈਮੇਜ਼ ਲਿਖਿਆ ਜਾ ਰਿਹਾ ਹੈ...
44.
Could not write the disk image (%(source)s) to the device (%(device)s).
2017-05-22
ਡਿਸਕ ਈਮੇਲ ਲਿਖਿਆ ਨਹੀਂ ਜਾ ਸਕਿਆ ((%(source)s) ਤੋਂ (%(device)s ਡਿਵਾਈਸ 'ਤੇ)
45.
provide a source image to pre-populate the UI.
2017-05-22
ਪਹਿਲਾਂ ਤਿਆਰ ਹੋਏ UI ਲਈ ਸਰੋਤ ਈਮੇਜ਼ ਦਿੰਦਾ ਹੈ।
46.
allow writing to system-internal devices
2017-05-22
ਸਿਸਟਮ-ਅੰਦਰੂਨੀ ਡਿਵਾਈਸਾਂ 'ਤੇ ਲਿਖਣ ਦੀ ਇਜ਼ਾਜਤ ਦਿੰਦਾ ਹੈ