Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

124 of 24 results
3.
erroneous conversation (%d)
2022-08-18
ਗਲਤ ਗੱਲ (%d)
7.
Sorry, passwords do not match.
2022-08-18
ਅਫ਼ਸੋਸ, ਪਰ ਪਾਸਵਰਡ ਆਪਸ ‘ਚ ਮਿਲਦੇ ਨਹੀਂ ਹਨ।
12.
Critical error - immediate abort
2022-08-18
ਗੰਭੀਰ ਗਲਤੀ - ਫ਼ੌਰੀ ਅਧੂਰਾ ਛੱਡਿਆ
22.
User not known to the underlying authentication module
2022-08-18
ਪ੍ਰਮਾਣਿਕਤਾ ਮੈਡਿਊਲ ਲਈ ਵਰਤੋਂਕਾਰ ਬਾਰੇ ਕੁਝ ਪਤਾ ਨਹੀਂ
23.
Have exhausted maximum number of retries for service
2022-08-18
ਸਰਵਿਸ ਲਈ ਵੱਧ-ਤੋਂ-ਵੱਧ ਕੋਸ਼ਿਸ਼ਾਂ ਕਰਨ ਦੀ ਹੱਦ ਟੱਪੀ ਗਈ
25.
User account has expired
2022-08-18
ਵਰਤੋਂਕਾਰ ਖਾਤੇ ਦੀ ਮਿਆਦ ਪੁੱਗ ਚੁੱਕੀ ਹੈ
27.
Authentication service cannot retrieve user credentials
2022-08-18
ਪ੍ਰਮਾਣਿਕਤਾ ਸਰਵਿਸ ਵਰਤੋਂਕਾਰ ਸਨਦਾਂ ਪ੍ਰਾਪਤ ਨਹੀਂ ਕਰ ਸਕਦੀ ਹੈ
28.
User credentials expired
2022-08-18
ਵਰਤੋਂਕਾਰ ਸਨਦਾਂ ਦੀ ਮਿਆਦ ਪੁੱਗੀ ਹੈ
29.
Failure setting user credentials
2022-08-18
ਵਰਤੋਂਕਾਰ ਸਨਦਾਂ ਸੈਟਿੰਗ ਅਸਫ਼ਲ ਹੈ
36.
Authentication token aging disabled
2022-08-18
ਪ੍ਰਮਾਣਿਕਤਾ ਟੋਕਨ ਏਜਿੰਗ ਅਸਮਰੱਥ ਹੈ
46.
is a palindrome
2022-08-18
ਘੁੰਮਾਉ ਸ਼ਬਦ ਹੈ
54.
contains the user name in some form
2022-08-18
ਕਿਸੇ ਢੰਗ ਨਾਲ ਵਰਤੋਂਕਾਰ ਨਾਂ ਮੌਜੂਦ ਹੈ
62.
from %.*s
2022-08-18
%.*s ਤੋਂ
63.
on %.*s
2022-08-18
%.*s ਉੱਤੇ
64.
Last login:%s%s%s
2022-08-18
ਪਿਛਲਾ ਲਾਗਇਨ:%s%s%s
67.
There was %d failed login attempt since the last successful login.
There were %d failed login attempts since the last successful login.
2022-08-18
ਪਿਛਲੇ ਕਾਮਯਾਬ ਲਾਗਇਨ ਤੋਂ ਬਾਅਦ %d ਫੇਲ ਲਾਗਇਨ ਕੋਸ਼ਿਸ਼ ਸੀ।
ਪਿਛਲੇ ਕਾਮਯਾਬ ਲਾਗਇਨ ਤੋਂ ਬਾਅਦ %d ਫੇਲ੍ਹ ਲਾਗਇਨ ਕੋਸ਼ਿਸ਼ਾਂ ਸਨ।
68.
There were %d failed login attempts since the last successful login.
2022-08-18
ਪਿਛਲੇ ਕਾਮਯਾਬ ਲਾਗਇਨ ਤੋਂ ਬਾਅਦ %d ਫੇਲ੍ਹ ਲਾਗਇਨ ਕੋਸ਼ਿਸ਼ਾਂ ਸਨ।
78.
Creating directory '%s'.
2022-08-18
ਡਾਇਰੈਕਟਰੀ '%s' ਬਣਾਈ ਜਾ ਰਹੀ ਹੈ।
81.
Password has been already used.
2022-08-18
ਪਾਸਵਰਡ ਪਹਿਲਾਂ ਹੀ ਵਰਤਿਆ ਜਾ ਚੁੱਕਾ ਹੈ।
83.
Would you like to enter a different role or level?
2022-08-18
ਕੀ ਤੁਸੀਂ ਵੱਖਰਾ ਰੋਲ ਜਾਂ ਲੈਵਲ ਦੇਣਾ ਚਾਹੁੰਦੇ ਹੋ?
102.
Unknown user
2022-08-18
ਅਣਪਛਾਤਾ ਵਰਤੋਂਕਾਰ
107.
%s: Can't reset all users to non-zero
2022-08-18
%s: ਸਾਰੇ ਵਰਤੋਂਕਾਰਾਂ ਨੂੰ ਗ਼ੈਰ-ਸਿਫ਼ਰ ਲਈ ਸੈੱਟ ਨਹੀਂ ਕੀਤਾ ਜਾ ਸਕਦਾ ਹੈ
108.
Login Failures Latest failure From
2022-08-18
ਲਾਗਇਨ ਫੇਲ੍ਹ ਆਖਰੀ ਹੋਏ ਫੇਲ੍ਹ ਇਸ ਤੋਂ
109.
%s: [-f rooted-filename] [--file rooted-filename] [-u username] [--user username] [-r] [--reset[=n]] [--quiet]
2022-08-18
%s: [-f rooted-filename] [--file rooted-filename] [-u ਵਰਤੋਂਕਾਰ-ਨਾਂ] [--user ਵਰਤੋਂਕਾਰ-ਨਾਂ] [-r] [--reset[=n]] [--quiet]