Translations by Gursharnjit_Singh

Gursharnjit_Singh has submitted the following strings to this translation. Contributions are visually coded: currently used translations, unreviewed suggestions, rejected suggestions.

18 of 8 results
17.
Usually this is related to an error in your software archive or software manager. Check your preferences in Software Sources (click the icon at the very right of the top bar and select "System Settings... -> Software Sources").
2014-10-12
ਆਮ ਤੌਰ ਤੇ ਇਸ ਨੂੰ ਤੁਹਾਡੇ ਸਾਫ਼ਟਵੇਅਰ ਅਕਾਈਵ ਜਾਂ ਸਾਫ਼ਟਵੇਅਰ ਮੈਨੇਜਰ ਦੀ ਖਾਮੀ ਨਾਲ ਜੋੜਿਆ ਜਾਂਦਾ ਹੈ। ਸਾਫ਼ਟਵੇਅਰ ਸੋਰਸਾਂ ਵਿੱਚ ਆਪਣੀਆਂ ਤਰਜ਼ੀਹਾਂ ਦੀ ਪੜਤਾਲ ਕਰੋ (ਆਪਣੀ ਟਾੱਪ ਬਾਰ ਦੇ ਸੱਜੇ ਪਾਸੇ ਦੇ ਆਈਕਾਨ ਤੇ ਕਲਿੱਕ ਕਰੋ ਅਤੇ ਚੁਣੋ "ਸਿਸਟਮ ਸੈਟਿੰਗ...-> ਸਾਫ਼ਟਵੇਅਰ ਸੋਰਸ")।
24.
Failed to apply the '%s' format choice. The examples may show up if you close and re-open Language Support.
2014-11-02
'%s' ਫ਼ਾਰਮੇਟ ਪਸੰਦ ਲਾਗੂ ਕਰਨ ਵਿੱਚ ਫ਼ੇਲ੍ਹ ਹੋਇਆ। ਹੋ ਸਕਦਾ ਉਦਾਹਰਨਾਂ ਵਿਖਾਈ ਦੇਣ ਜੇਕਰ ਤੁਸੀਂ ਭਾਸ਼ਾ ਸਹਿਯੋਗ ਨੂੰ ਬੰਦ ਅਤੇ ਫ਼ਿਰ ਖੋਲ੍ਹੋ।
31.
<small><b>Drag languages to arrange them in order of preference.</b> Changes take effect next time you log in.</small>
2014-11-02
<small><b>ਭਾਸ਼ਾਵਾਂ ਨੂੰ ਪਸੰਦੀਦਾ ਲੜੀਬੱਧ ਕਰਨ ਲਈ ਘਸੀਟੋ।</b> ਬਦਲਾਵ ਅਗਲੀ ਵਾਰ ਲਾਗਇਨ ਹੋਣ ਤੇ ਲਾਗੂ ਹੋਣਗੇ।</small>
36.
If you need to type in languages, which require more complex input methods than just a simple key to letter mapping, you may want to enable this function. For example, you will need this function for typing Chinese, Japanese, Korean or Vietnamese. The recommended value for Ubuntu is "IBus". If you want to use alternative input method systems, install the corresponding packages first and then choose the desired system here.
2015-01-12
ਜੇਕਰ ਤੁਹਾਨੂੰ ਭਾਸ਼ਾਵਾਂ, ਜਿਹਨਾਂ ਨੂੰ ਅੱਖਰ ਮੈਪਿੰਗ ਲਈ ਇੱਕ ਸਧਾਰਨ ਕੁੰਜੀ ਦੀ ਥਾਂ ਹੋਰ ਗੁੰਝਲਦਾਰ ਇੰਪੁਟ ਤਰੀਕਿਆਂ ਦੀ ਜ਼ਰੂਰਤ ਪੈਂਦੀ ਹੈ, ਨੂੰ ਟਾਈਪ ਕਰਨ ਦੀ ਲੋੜ ਹੈ, ਹੋ ਸਕਦਾ ਤੁਸੀਂ ਇਸ ਗੁਣ ਨੂੰ ਲਾਗੂ ਕਰਨਾ ਪਸੰਦ ਕਰੋ। ਮਿਸਾਲ ਲਈ, ਤੁਹਾਨੂੰ ਚੀਨੀ, ਜਪਾਨੀ, ਕੋਰੀਆਈ, ਜਾਂ ਵਿਅਤਨਾਮੀ ਟਾਈਪ ਕਰਨ ਲਈ ਇਸ ਗੁਣ ਦੀ ਲੋੜ ਪਵੇਗੀ। ਜੇਕਰ ਤੁਸੀਂ ਦੂਜੇ ਇੰਪੁਟ ਤਰੀਕਾ ਸਿਸਟਮ ਦੀ ਵਰਤੋਂ ਕਰਨਾ ਚਾਹੁੰਦੇ ਹੋ, ਪਹਿਲਾਂ ਅਨੁਸਾਰੀ ਪੈਕੇਜ ਨੂੰ ਇੰਸਟਾਲ ਕਰੋ ਅਤੇ ਬਾਅਦ ਵਿੱਚ ਇੱਛਿਤ ਸਿਸਟਮ ਨੂੰ ਇੱਥੋਂ ਚੁਣੋ।
38.
This will set the system environment like shown below and will also affect the preferred paper format and other region specific settings. If you want to display the desktop in a different language than this, please select it in the "Language" tab. Hence you should set this to a sensible value for the region in which you are located.
2015-01-12
ਇਹ ਹੇਠ ਵਿਖਾਏ ਅਨੁਸਾਰ ਸਿਸਟਮ ਵਾਤਾਵਰਣ ਨੂੰ ਸੈੱਟ ਕਰੇਗਾ ਅਤੇ ਨਾਲ ਹੀ ਪਸੰਦੀਦਾ ਪੇਪਰ ਫ਼ੋਰਮੈਟ ਅਤੇ ਹੋਰ ਖੇਤਰ ਖਾਸ ਸੈਟਿੰਗਾਂ ਤੇ ਅਸਰ ਪਾਵੇਗਾ। ਜੇਕਰ ਤੁਸੀਂ ਇਸ ਦੀ ਥਾਂ ਇੱਕ ਵੱਖ ਭਾਸ਼ਾ ਵਿੱਚ ਡੈਸਕਟੋਪ ਨੂੰ ਡਿਸਪਲੇਅ ਚਾਹੁੰਦੇ ਹੋ, ਕਿਰਪਾ ਕਰਕੇ ਉਸ ਨੂੰ "ਭਾਸ਼ਾ" ਟੈਬ ਵਿੱਚੋਂ ਚੁਣੋ। ਇਸ ਕਰਕੇ ਤੁਹਾਨੂੰ ਜਿਸ ਖੇਤਰ ਵਿੱਚ ਤੁਸੀਂ ਮੌਜੂਦ ਹੋ ਲਈ ਇਸ ਨੂੰ ਇੱਕ ਸੰਵੇਦਨਸ਼ੀਲ ਮੁੱਲ ਤੇ ਸੈੱਟ ਕਰਨਾ ਚਾਹੀਦਾ।
40.
<small>Use the same format choice for startup and the login screen.</small>
2014-11-02
<small>ਸਟਾਰਟਅੱਪ ਅਤੇ ਲਾਗਇਨ ਸਕਰੀਨ ਲਈ ਇੱਕੋਂ ਜਿਹੀ ਫ਼ਾਰਮੇਟ ਪਸੰਦ ਵਰਤੋਂ।</small>
48.
The language support files for your selected language seem to be incomplete. You can install the missing components by clicking on "Run this action now" and follow the instructions. An active internet connection is required. If you would like to do this at a later time, please use Language Support instead (click the icon at the very right of the top bar and select "System Settings... -> Language Support").
2015-01-12
ਤੁਹਾਡੀ ਚੁਣੀਂਦਾ ਭਾਸ਼ਾ ਲਈ ਭਾਸ਼ਾ ਸਹਿਯੋਗ ਫ਼ਾਈਲਾਂ ਅਧੂਰੀਆਂ ਪ੍ਰਤੀਤ ਹੋ ਰਹੀਆਂ ਹਨ। ਤੁਸੀਂ "ਇਸ ਕਾਰਜ ਨੂੰ ਹੁਣੇ ਕਰੋ" ਤੇ ਕਲਿੱਕ ਅਤੇ ਹਿਦਾਇਤਾਂ ਦਾ ਪਾਲਣ ਕਰਕੇ ਲਾਪਤਾ ਹਿੱਸਿਆਂ ਨੂੰ ਇੰਸਟਾਲ ਕਰ ਸਕਦੇ ਹੋ, ਇੱਕ ਸਰਗਰਮ ਇੰਟਰਨੈੱਟ ਕੁਨਕੇਸ਼ਨ ਦੀ ਲੋੜ ਹੈ। ਜੇਕਰ ਤੁਸੀਂ ਇਸ ਨੂੰ ਬਾਅਦ ਵਿੱਚ ਕਰਨਾ ਚਾਹੋਗੇ, ਕਿਰਪਾ ਕਰਕੇ ਭਾਸ਼ਾ ਸਹਿਯੋਗ ਵਰਤੋਂ ਨਾ ਕਿ (ਟਾੱਪ ਪੱਟੀ ਦੇ ਬਿਲਕੁੱਲ ਸੱਜੇ ਪਾਸੇ ਵਾਲੇ ਆਈਕਾਨ ਤੇ ਕਲਿੱਕ ਕਰੋ ਅਤੇ ਚੁਣੋ "ਸਿਸਟਮ ਸੈਟਿੰਗਾਂ -> ਭਾਸ਼ਾ ਸਹਿਯੋਗ")
54.
alternative datadir
2015-01-26
ਹੋਰ datadir