Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 3815 results
~
This key was deprecated in version 3.10 and should no longer be used. Use "image-loading-policy" instead.
2014-10-08
ਇਹ ਕੁੰਜੀ ਨੂੰ ਵਰਜਨ 3.10 ਵਿੱਚ ਬਰਤਰਫ਼ ਕੀਤਾ ਗਿਆ ਹੈ ਅਤੇ ਵਰਤਿਆ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ "image-loading-policy" ਵਰਤੋਂ।
~
Whether contacts should be automatically added to the user's address book.
2014-10-08
ਕੀ ਸੰਪਰਕਾਂ ਨੂੰ ਆਟੋਮੈਟਿਕ ਹੀ ਯੂਜ਼ਰ ਦੀ ਐਡਰੈਸ-ਬੁੱਕ ਵਿੱਚ ਜੋੜਨਾ ਹੈ
~
Whether to make a sound of any kind when new messages arrive. If "false", the "notify-sound-beep", "notify-sound-file", "notify-sound-play-file" and "notify-sound-use-theme" keys are disregarded.
2014-10-08
ਜਦੋਂ ਨਵਾਂ ਸੁਨੇਹੇ ਆਵੇ ਤਾਂ ਕਿਸੇ ਵੀ ਕਿਸਮ ਦੀ ਆਵਾਜ਼ ਦਿਉ। ਜੇ "false" ਹੈ ਤਾਂ "notify-sound-beep", "notify-sound-file", "notify-sound-play-file" ਅਤੇ "notify-sound-use-theme" ਕੁੰਜੀਆਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ।
~
Sound file to be played when new messages arrive, if "notify-sound-play-file" is "true".
2014-10-08
ਨਵਾਂ ਸੁਨੇਹਾ ਆਉਣ ਉੱਤੇ ਸਾਊਂਡ ਫਾਇਲ ਚਲਾਈ ਜਾਵੇਗੀ, ਜੇ "notify-sound-play-file" "true" ਹੈ।
~
Whether to play a sound file when new messages arrive. The name of the sound file is given by the 'notify-sound-file' key.
2014-10-08
ਕੀ ਸਾਊਂਡ ਫਾਇਲ ਚਲਾਉਣੀ ਹੈ, ਜਦੋਂ ਨਵਾਂ ਸੁਨੇਹੇ ਆਵੇ। ਸਾਊਂਡ ਫਾਇਲ ਦਾ ਨਾਂ 'notify-sound-file' ਕੁੰਜੀ ਰਾਹੀਂ ਦਿੱਤਾ ਜਾ ਸਕਦਾ ਹੈ।
~
There is already a category '%s' in the configuration. Please use another name
2014-10-08
ਸੰਰਚਨਾ ਵਿੱਚ ਪਹਿਲਾਂ ਹੀ '%s' ਕੈਟਾਗਰੀ ਹੈ। ਕਿਰਪਾ ਕਰਕੇ ਵੱਖਰਾ ਨਾਂ ਵਰਤੋਂ।
~
Possible values are: 'never' - do not allow move with drag & drop of folders in folder tree, 'always' - allow move with drag & drop of folders in folder tree without asking, or 'ask' - (or any other value) will ask user.
2014-10-08
ਸੰਭਵ ਮੁੱਲ ਹਨ: 'never (ਕਦੇ ਨਹੀਂ)' - ਫੋਲਡਰ ਟਰੀ ਵਿੱਚ ਚੱਕਣ ਅਤੇ ਸੁੱਟਣ ਨਾਲ ਭੇਜਣ ਦੇਣ ਲਈ, 'always (ਹਮੇਸ਼ਾ)' - ਫੋਲਡਰ ਟਰੀ ਵਿੱਚ ਬਿਨਾਂ ਪੁੱਛੇ ਚੱਕਣ ਅਤੇ ਸੁੱਟਣ ਰਾਹੀ ਭੇਜਣ ਲਈ, ਜਾਂ 'ask (ਪੁੱਛੋ)' - (ਜਾਂ ਕੋਈ ਹੋਰ ਮੁੱਲ) ਯੂਜ਼ਰ ਨੂੰ ਪੁੱਛਣ ਲਈ।
~
Whether to check for new messages in all active accounts regardless of the account "Check for new messages every X minutes" option when Evolution is started. This option is used only together with 'send_recv_on_start' option.
2014-10-08
ਕੀ ਈਵੇਲੂਸ਼ਨ ਦੇ ਸ਼ੁਰੂ ਹੋਣ ਸਮੇਂ ਸਭ ਐਕਟਿਵ ਅਕਾਊਂਟ ਵਿੱਚ ਨਵੇਂ ਸੁਨੇਹਿਆਂ ਲਈ ਜਾਂਚ ਕਰਨੀ ਹੈ, "ਨਵੇਂ ਸੁਨੇਹਿਆਂ ਲਈ ਹਰੇਕ X ਮਿੰਟ ਬਾਅਦ ਚੈੱਕ ਕਰੋ" ਨੂੰ ਅਣਡਿੱਠਾ ਕਰਦੇ ਹੋਏ। ਇਹ ਚੋਣ ਨੂੰ ਕੇਵਲ 'send_recv_on_start' ਚੋਣ ਨਾਲ ਜੋੜ ਕੇ ਹੀ ਵਰਤਿਆ ਜਾ ਸਕਦਾ ਹੈ।
~
The file already exists in "{0}". Replacing it will overwrite its contents.
2014-10-08
ਫਾਇਲ ਪਹਿਲਾਂ ਹੀ "{0}" ਵਿੱਚ ਮੌਜੂਦ ਹੈ। ਇਸ ਨੂੰ ਇਸ ਦੇ ਸਭ ਭਾਗਾਂ ਸਮੇਤ ਬਦਲਿਆ ਕੀਤਾ ਜਾ ਰਿਹਾ ਹੈ।
~
Failed to remove data source "{0}".
2014-10-08
ਡਾਟਾ ਸਰੋਤ "{0}" ਨੂੰ ਹਟਾਉਣ ਲਈ ਫੇਲ੍ਹ ਹੈ।
~
For XEmacs use "xemacs" For Vim use "gvim -f"
2014-10-08
XEmacs ਲਈ "xemacs" ਵਰਤੋਂ Vim ਲਈ "gvim -f" ਵਰਤੋਂ
~
Saving image to '%s'
2014-10-08
ਚਿੱਤਰ '%s' ਉੱਤੇ ਸੰਭਾਲਿਆ ਜਾ ਰਿਹਾ ਹੈ
~
The task list backend servicing "{0}" encountered an error.
2014-10-08
ਟਾਸਕ ਸੂਚੀ ਬੈਕਐਂਡ ਸਰਵਿਸ "{0}" ਨੂੰ ਗਲਤੀ ਮਿਲੀ ਹੈ।
~
The memo list backend servicing "{0}" encountered an error.
2014-10-08
ਮੀਮੋ ਸੂਚੀ ਬੈਕਐਂਡ ਸਰਵਿਸ "{0}" ਨੂੰ ਗਲਤੀ ਮਿਲੀ ਹੈ।
~
The calendar backend servicing "{0}" encountered an error.
2014-10-08
ਕੈਲੰਡਰ ਬੈਕਐਂਡ ਸਰਵਿਸ "{0}" ਨੂੰ ਗਲਤੀ ਮਿਲੀ ਹੈ।
~
The reported error was "{1}".
2014-10-08
ਰਿਪੋਰਟ ਕੀਤੀ ਗਲਤੀ "{1}" ਸੀ।
~
The address book backend servicing "{0}" encountered an error.
2014-10-08
ਐਡਰੈਸ ਬੁੱਕ ਬੈਕਐਂਡ ਸਰਵਿਸ "{0}" ਨੂੰ ਗਲਤੀ ਮਿਲੀ ਹੈ।
~
The task list backend servicing "{0}" has quit unexpectedly.
2014-10-08
ਟਾਸਕ ਸੂਚੀ ਬੈਕਐਂਡ ਸਰਵਿਸ "{0}" ਅਚਾਨਕ ਬੰਦ ਹੋ ਗਈ ਹੈ।
~
The memo list backend servicing "{0}" has quit unexpectedly.
2014-10-08
ਮੀਮੋ ਸੂਚੀ ਬੈਕਐਂਡ ਸਰਵਿਸ "{0}" ਅਚਾਨਕ ਬੰਦ ਹੋ ਗਈ ਹੈ।
~
The calendar backend servicing "{0}" has quit unexpectedly.
2014-10-08
ਕੈਲੰਡਰ ਬੈਕਐਂਡ ਸਰਵਿਸ "{0}" ਅਚਾਨਕ ਬੰਦ ਹੋ ਗਈ ਹੈ।
~
The address book backend servicing "{0}" has quit unexpectedly.
2014-10-08
ਐਡਰੈਸ ਬੁੱਕ ਬੈਕਐਂਡ ਸਰਵਿਸ "{0}" ਅਚਾਨਕ ਬੰਦ ਹੋ ਗਈ ਹੈ।
~
Cannot create a client object from extension name '%s'
2014-10-08
ਇਕਸਟੈਨਸ਼ਨ ਨਾਂ '%s' ਤੋਂ ਕਲਾਇਟ ਆਬਜੈਕਟ ਬਣਾਇਆ ਨਹੀਂ ਜਾ ਸਕਦਾ
~
Opening memo list '%s'
2014-10-08
'%s' ਮੀਮੋ ਖੋਲ੍ਹੀ ਜਾ ਰਹੀ ਹੈ
~
This key was deprecated in version 3.10 and should no longer be used. Use "forward-style-name" instead.
2014-10-08
ਇਹ ਕੁੰਜੀ ਨੂੰ ਵਰਜਨ 3.10 ਵਿੱਚ ਬਰਤਰਫ਼ ਕੀਤਾ ਗਿਆ ਹੈ ਅਤੇ ਵਰਤਿਆ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ "forward-style-name" ਵਰਤੋਂ।
~
This key was deprecated in version 3.10 and should no longer be used. Use "reply-style-name" instead.
2014-10-08
ਇਹ ਕੁੰਜੀ ਨੂੰ ਵਰਜਨ 3.10 ਵਿੱਚ ਬਰਤਰਫ਼ ਕੀਤਾ ਗਿਆ ਹੈ ਅਤੇ ਵਰਤਿਆ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ "reply-style-name" ਵਰਤੋਂ।
~
This key was deprecated in version 3.10 and should no longer be used. Use "show-headers" instead.
2014-10-08
ਇਹ ਕੁੰਜੀ ਨੂੰ ਵਰਜਨ 3.10 ਵਿੱਚ ਬਰਤਰਫ਼ ਕੀਤਾ ਗਿਆ ਹੈ ਅਤੇ ਵਰਤਿਆ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ "show-headers" ਵਰਤੋਂ।
~
This key was deprecated in version 3.10 and should no longer be used. Use "browser-close-on-reply-policy" instead.
2014-10-08
ਇਹ ਕੁੰਜੀ ਨੂੰ ਵਰਜਨ 3.10 ਵਿੱਚ ਬਰਤਰਫ਼ ਕੀਤਾ ਗਿਆ ਹੈ ਅਤੇ ਵਰਤਿਆ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ "browser-close-on-reply-policy" ਵਰਤੋਂ।
~
Create category "%s"
2014-10-08
ਕੈਟਾਗਰੀ "%s" ਬਣਾਓ
~
Failed to update data source "{0}".
2014-10-08
ਡਾਟਾ ਸਰੋਤ "{0}" ਨੂੰ ਅੱਪਡੇਟ ਕਰਨ ਲਈ ਫੇਲ੍ਹ ਹੈ।
~
'%s' cannot be a future date
2014-10-08
'%s' ਭਵਿੱਖ ਦੀ ਮਿਤੀ ਨਹੀਂ ਹੋ ਸਕਦੀ ਹੈ
~
Delete remote address book "{0}"?
2014-10-08
ਕੀ ਐਡਰੈੱਸ-ਬੁੱਕ "{0}" ਹਟਾਉਣੀ ਹੈ?
~
This will permanently remove the address book "{0}" from the server. Are you sure you want to proceed?
2014-10-08
ਇਸ ਨਾਲ ਸਰਵਰ ਤੋਂ ਐਡਰੈਸ ਬੁੱਕ "{0}" ਨੂੰ ਪੱਕੇ ਤੌਰ ਉੱਤੇ ਹਟਾਇਆ ਜਾਵੇਗਾ। ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ?
~
The search scope defines how deep you would like the search to extend down the directory tree. A search scope of "Subtree" will include all entries below your search base. A search scope of "One Level" will only include the entries one level beneath your search base.
2014-10-08
ਖੋਜ ਸੀਮਾ ਇਹ ਨਿਰਧਾਰਿਤ ਕਰਦੀ ਹੈ ਕਿ ਡਾਇਰੈਕਟਰੀ ਲੜੀ ਵਿੱਚ ਕਿੰਨੀ ਡੂੰਘਾਈ ਤੱਕ ਖੋਜ ਕੀਤੀ ਜਾਵੇ। "Subtree" ਸੀਮਾ ਨਾਲ ਖੋਜ ਆਧਾਰ ਦੇ ਹੇਠਾਂ ਸਭ ਆਈਟਮਾਂ ਦੀ ਜਾਂਚ ਕਰੇਗੀ। ਖੋਜ ਸੀਮਾਂ "One Level" ਨਾਲ ਤੁਹਾਡੇ ਖੋਜ ਆਧਾਰ ਤੋਂ ਇੱਕ ਪੱਧਰ ਤੱਕ ਜਾਂਚ ਕੀਤੀ ਜਾਵੇਗੀ।
~
Opening task list '%s'
2014-10-08
'%s' ਟਾਸਕ ਲਿਸਟ ਖੋਲ੍ਹੀ ਜਾ ਰਹੀ ਹੈ
~
Enter the password for '%s', token '%s'
2014-10-08
'%s' , '%s' ਟੋਕਨ ਲਈ ਪਾਸਵਰਡ ਦਿਓ
~
Failed to apply outgoing filters. One reason can be that folder location set in one or more filters is invalid. Please check your filters in Edit->Message Filters. Original error was: %s
2014-10-08
ਚੁਣੇ ਬਾਹਰ ਭੇਜਣ ਸੁਨੇਹਿਆਂ ਨੂੰ ਫਿਲਟਰ ਕਰਨ ਲਈ ਫੇਲ੍ਹ ਹੈ। ਇੱਕ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਦਿੱਤੇ ਫੋਲਡਰ ਟਿਕਾਣੇ ਲਈ ਇੱਕ ਜਾਂ ਵੱਧ ਫਿਲਤਰ ਗਲਤ ਹੋਣ। ਸੋਧ->ਸੁਨੇਹਾ ਫਿਲਟਰ ਵਿੱਚ ਆਪਣੇ ਫਿਲਟਰ ਜਾਂਚੋ। ਅਸਲੀ ਗਲਤੀ ਸੀ: %s
~
Failed to filter selected messages. One reason can be that folder location set in one or more filters is invalid. Please check your filters in Edit->Message Filters. Original error was: %s
2014-10-08
ਚੁਣੇ ਸੁਨੇਹਿਆਂ ਨੂੰ ਫਿਲਟਰ ਕਰਨ ਲਈ ਫੇਲ੍ਹ ਹੈ। ਇੱਕ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਦਿੱਤੇ ਫੋਲਡਰ ਟਿਕਾਣੇ ਲਈ ਇੱਕ ਜਾਂ ਵੱਧ ਫਿਲਤਰ ਗਲਤ ਹੋਣ। ਸੋਧ->ਸੁਨੇਹਾ ਫਿਲਟਰ ਵਿੱਚ ਆਪਣੇ ਫਿਲਟਰ ਜਾਂਚੋ। ਅਸਲੀ ਗਲਤੀ ਸੀ: %s
~
This is the method Evolution will use to authenticate you. Note that setting this to "Using email address" requires anonymous access to your LDAP server.
2014-10-08
ਇਹ ਪ੍ਰਮਾਣਕਿਤਾ ਢੰਗ ਜੋ ਕਿ ਈਵੇਲੂਸ਼ਨ ਤੁਹਾਡੇ ਲਈ ਇਸਤੇਮਾਲ ਕਰੇਗੀ। ਇਸ ਨੂੰ "ਈਮੇਲ ਐਡਰੈੱਸ ਦੀ ਵਰਤੋਂ" ਨਿਰਧਾਰਿਤ ਕਰਨ ਨਾਲ ਤੁਹਾਡੇ ldap ਸਰਵਰ ਲਈ ਬੇਪਛਾਣ ਪਹੁੰਚ ਲੋੜੀਦੀ ਹੋਵੇਗੀ।
~
No message satisfies your search criteria. Change search criteria by selecting a new Show message filter from the drop down list above or by running a new search either by clearing it with Search->Clear menu item or by changing the query above.
2014-10-08
ਤੁਹਾਡੀਆਂ ਖੋਜ ਸ਼ਰਤਾਂ ਨੂੰ ਪੂਰਾ ਕਰਦਾ ਕੋਈ ਵੀ ਸੁਨੇਹਾ ਨਹੀਂ ਹੈ। ਉੱਤੇ ਦਿੱਤੀ ਲਟਕਦੀ ਲਿਸਟ ਤੋਂ ਨਵੇਂ ਖੋਜ ਸੁਨੇਹਾ ਫਿਲਟਰ ਚਣਨ ਕੇ ਖੋਜ ਸ਼ਰਤ ਦਿਉ ਜਾਂ ਇਸ ਨੂੰ ਖੋਜ->ਮੇਨੂ ਆਈਟਮ ਸਾਫ਼ ਕਰੋ ਜਾਂ ਉੱਤੇ ਕਿਊਰੀ ਨੂੰ ਬਦਲੋ।
~
Checking for new mail at '%s'
2014-10-08
'%s' ਉੱਤੇ ਨਵੇਂ ਮੇਲ ਪ੍ਰਾਪਤ ਕੀਤੇ ਜਾ ਰਹੇ ਹਨ
~
The printer replied "{0}".
2014-10-08
ਪਰਿੰਟਰ ਨੇ "{0}" ਜਵਾਬ ਦਿੱਤਾ।
~
Delete remote calendar '{0}'?
2014-10-08
ਰਿਮੋਟ ਕੈਲੰਡਰ '{0}' ਹਟਾਉਣਾ ਹੈ?
~
This will permanently remove the calendar '{0}' from the server. Are you sure you want to proceed?
2014-10-08
ਇਸ ਨਾਲ ਸਰਵਰ ਤੋਂ ਕੈਲੰਡਰ '{0}' ਨੂੰ ਪੱਕੇ ਤੌਰ ਉੱਤੇ ਹਟਾਇਆ ਜਾਵੇਗਾ। ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ?
~
Delete remote task list '{0}'?
2014-10-08
ਰਿਮੋਟ ਕੰਮ ਸੂਚੀ '{0}' ਹਟਾਉਣੀ ਹੈ?
~
This will permanently remove the task list '{0}' from the server. Are you sure you want to proceed?
2014-10-08
ਇਸ ਨਾਲ ਸਰਵਰ ਤੋਂ ਟਾਸਕ ਲਿਸਟ '{0}' ਨੂੰ ਪੱਕੇ ਤੌਰ ਉੱਤੇ ਹਟਾਇਆ ਜਾਵੇਗਾ। ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ?
~
Delete remote memo list '{0}'?
2014-10-08
ਰਿਮੋਟ ਮੀਮੋ ਸੂਚੀ '{0}' ਹਟਾਉਣੀ ਹੈ?
~
This will permanently remove the memo list '{0}' from the server. Are you sure you want to proceed?
2014-10-08
ਇਸ ਨਾਲ ਸਰਵਰ ਤੋਂ ਰਿਮੋਟ ਮੀਮੋ ਲਿਸਟ '{0}' ਨੂੰ ਪੱਕੇ ਤੌਰ ਉੱਤੇ ਹਟਾਇਆ ਜਾਵੇਗਾ। ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ?
~
Error loading calendar '{0}'
2014-10-08
'{0}' ਕੈਲੰਡਰ ਲੋਡ ਕਰਨ ਵਿੱਚ ਗਲਤੀ
~
Failed to unsubscribe from folder "{0}".
2014-10-08
"{0}" ਫੋਲਡਰ ਤੋਂ ਮੈਂਬਰੀ ਹਟਾਉਣ ਲਈ ਫੇਲ੍ਹ ਹੈ।
~
'{0}' does not support assigned tasks, please select a different task list.
2014-10-08
'{0}' ਦਿੱਤੀਆਂ ਹੋਈਆਂ ਟਾਸਕ ਲਈ ਸਹਾਇਕ ਨਹੀਂ, ਵੱਖਰੀ ਟਾਸਕ ਸੂਚੀ ਚੁਣੋ ਜੀ।