Translations by A S Alam

A S Alam has submitted the following strings to this translation. Contributions are visually coded: currently used translations, unreviewed suggestions, rejected suggestions.

150 of 417 results
12.
Add, remove or update software on this computer
2020-03-23
ਇਹ ਕੰਪਿਊਟਰ ਉੱਤੇ ਸਾਫਟਵੇਅਰ ਸ਼ਾਮਿਲ ਕਰੋ, ਹਟਾਉ ਜਾਂ ਅੱਪਡੇਟ ਕਰੋ
13.
Updates;Upgrade;Sources;Repositories;Preferences;Install;Uninstall;Program;Software;App;Store;
2020-03-23
ਅੱਪਡੇਟ;ਸਰੋਤ;ਰਿਪੋਜ਼ਟਰੀ;ਪਸੰਦ,ਇੰਸਟਾਲ;ਸਟੋਰ;ਅੱਪਗਰੇਡ;Updates;Upgrade;Sources;Repositories;Preferences;Install;Store;ਅਣਇੰਸਟਾਲ;ਅਣ-ਇੰਸਟਾਲ;ਪ੍ਰੋਗਰਾਮ;ਸਾਫਟਵੇਅਰ;ਐਪ;
16.
A list of compatible projects
2020-03-23
ਮਾਫ਼ਕ ਪਰੋਜੈਕਟਾਂ ਦੀ ਸੂਚੀ
17.
This is a list of compatible projects we should show such as GNOME, KDE and XFCE.
2020-03-23
ਇਹ ਮਾਫ਼ਕ ਪਰੋਜੈਕਟਾਂ ਦੀ ਸੂਚੀ ਹੈ, ਜਿਹਨਾਂ ਨੂੰ ਸਾਨੂੰ ਦਿਖਾਉਣਾ ਚਾਹੀਦਾ ਹੈ ਜਿਵੇਂ ਕਿ ਗਨੋਮ, ਕੇਡੀਈ ਅਤੇ XFCE ਆਦਿ।
18.
Whether to manage updates and upgrades in GNOME Software
2020-03-23
ਕੀ ਗਨੋਮ ਸਾਫਟਵੇਅਰ ਵਿੱਚ ਅੱਪਡੇਟ ਅਤੇ ਅੱਪਗਰੇਡਾਂ ਦਾ ਬੰਦੋਬਸਤ ਕਰਨਾ ਹੈ
19.
If disabled, GNOME Software will hide the updates panel, not perform any automatic updates actions or prompt for upgrades.
2020-03-23
ਜੇ ਅਸਮਰੱਥ ਹੁੰਦਾ ਹੈ ਤਾਂ ਗਨੋਮ ਸਾਫ਼ਟਵੇਅਰ ਅੱਪਡੇਟ ਪੈਨਲ ਨੂੰ ਲੁਕਾਉਂਦਾ ਹੈ ਅਤੇ ਕੋਈ ਵੀ ਆਪਣੇ-ਆਪ ਅੱਪਡੇਟ ਕਾਰਵਾਈ ਨਹੀਂ ਕਰੇਗਾ ਜਾਂ ਅੱਪਗਰੇਡ ਲਈ ਨਹੀਂ ਪੁੱਛੇਗਾ।
20.
Automatically download and install updates
2020-03-23
ਅੱਪਡੇਟ ਆਪਣੇ-ਆਪ ਡਾਊਨਲੋਡ ਅਤੇ ਇੰਸਟਾਲ ਕਰੋ
21.
If enabled, GNOME Software automatically downloads software updates in the background, also installing ones that do not require a reboot.
2020-03-23
ਜੇ ਸਮਰੱਥ ਕੀਤਾ ਤਾਂ ਗਨੋਮ ਸਾਫ਼ਟਵੇਅਰ ਬੈਕਗਰਾਊਂਡ 'ਚ ਆਪਣੇ-ਆਪ ਡਾਊਨਲੋਡ ਕਰਦਾ ਹੈ, ਅਤੇ ਉਹਨਾਂ ਨੂੰ ਇੰਸਟਾਲ ਵੀ ਕਰਦਾ ਹੈ, ਜਿਹਨਾਂ ਲਈ ਮੁੜ-ਚਾਲੂ ਕਰਨ ਦੀ ਲੋੜ ਨਹੀਂ ਹੁੰਦੀ ਹੈ।
22.
Notify the user about software updated in the background
2020-03-23
ਜਦੋਂ ਬੈਕਗਰਾਊਂਡ ਵਿੱਚ ਸਾਫਟਵੇਅਰ ਅੱਪਡੇਟ ਹੁੰਦੇ ਹਨ ਤਾਂ ਵਰਤੋਂਕਾਰ ਨੂੰ ਸੂਚਨਾ ਦਿਓ
23.
If enabled, GNOME Software notifies the user about updates that happened whilst the user was idle.
2020-03-23
ਜੇ ਸਮਰੱਥ ਕੀਤਾ ਤਾਂ ਗਨੋਮ ਸਾਫਟਵੇਅਰ ਵਰਤੋਂਕਾਰ ਨੂੰ ਵੇਹਲੇ ਹੋਣ ਦੇ ਦੌਰਾਨ ਵਾਪਰੇ ਅੱਪਡੇਟਾਂ ਬਾਰੇ ਸੂਚਨਾ ਦੇਵੇਗਾ।
24.
Whether to automatically refresh when on a metered connection
2020-03-23
ਜਦੋਂ ਮੀਟਰ ਵਾਲਾ ਕਨੈਕਸ਼ਨ ਹੋਵੇ ਤਾਂ ਕੀ ਆਪਣੇ-ਆਪ ਤਾਜ਼ਾ ਕਰਨਾ ਹੈ
25.
If enabled, GNOME Software automatically refreshes in the background even when using a metered connection (eventually downloading some metadata, checking for updates, etc., which may incur in costs for the user).
2020-03-23
ਜੇ ਸਮਰੱਥ ਕੀਤਾ ਤਾਂ ਗਨੋਮ ਸਾਫਟਵੇਅਰ ਮੀਟਰ ਵਾਲੇ ਕਨੈਕਸ਼ਨ ਦੀ ਵਰਤੋਂ ਦੌਰਾਨ ਵੀ ਪਿਛੋਕੜ ਵਿੱਚ ਆਪਣੇ-ਆਪ ਤਾਜ਼ਾ ਹੁੰਦਾ ਰਹੇਗਾ (ਜਿਸ ਨਾਲ ਅੱਪਡੇਟ ਦੀ ਜਾਂਚ ਕਰਨ ਵਾਸਤੇ ਕੁਝ ਮੇਟਾਡਾਟਾ ਡਾਊਨਲੋਡ ਕੀਤਾ ਜਾਵੇਗਾ, ਜਿਸ ਨਾਲ ਵਰਤੋਂਕਾਰ ਨੂੰ ਲਾਗਤ ਸਹਿਣੀ ਪੈ ਸਕਦੀ ਹੈ)।
26.
Whether it’s the very first run of GNOME Software
2020-03-23
ਕੀ ਗਨੋਮ ਸਾਫਟਵੇਅਰ ਪਹਿਲੀ ਵਾਰ ਚਲਾਇਆ ਹੈ
27.
Show star ratings next to applications
2020-03-23
ਐਪਲੀਕੇਸ਼ਨਾਂ ਦੇ ਅੱਗੇ ਤਾਰਾਬੱਧ ਦਰਜੇ ਦਿਖਾਉਣੇ ਹਨ
28.
Filter applications based on the default branch set for the remote
2020-03-23
ਰਿਮੋਟ ਲਈ ਮੂਲ ਬਰਾਂਚ ਦੇ ਮੁਤਾਬਕ ਐਪਲੀਕੇਸ਼ਨਾਂ ਨੂੰ ਛਾਣੋ
29.
Non-free applications show a warning dialog before install
2020-03-23
ਗ਼ੈਰ-ਮੁਕਤ ਐਪਲੀਕੇਸ਼ਨਾਂ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਚੇਤਾਵਨੀ ਜਾਣਕਾਰੀ ਦਿਖਾਈ ਦਿਖਾਈ ਜਾਵੇਗੀ
30.
When non-free applications are installed a warning dialog can be shown. This controls if that dialog is suppressed.
2020-03-23
ਜਦੋਂ ਗ਼ੈਰ-ਮੁਕਤ ਐਪਲੀਕੇਸ਼ਨਾਂ ਨੂੰ ਇੰਸਟਾਲ ਕੀਤਾ ਜਾਵੇਗਾ ਤਾਂ ਚੇਤਾਵਨੀ ਜਾਣਕਾਰੀ ਦਿਖਾਈ ਜਾਵੇਗੀ। ਇਸ ਨਾਲ ਜਾਣਕਾਰੀ ਦਿਖਾਉਣ ਨੂੰ ਦਬਾਉਣ ਨੂੰ ਕਾਬੂ ਕੀਤਾ ਜਾਂਦਾ ਹੈ।
31.
A list of popular applications
2020-03-23
ਹਰਮਨਪਿਆਰੀਆਂ ਐਪਲੀਕੇਸ਼ਨਾਂ ਦੀ ਸੂਚੀ
32.
A list of applications to use, overriding the system defined ones.
2020-03-23
ਸਿਸਟਮ ਵਲੋਂ ਨਿਰਧਾਰਿਤ ਕੀਤੀਆਂ ਐਪਲੀਕੇਸ਼ਨਾਂ ਨੂੰ ਅਣਡਿੱਠ ਕਰਨ ਵਾਲੀਆਂ ਦੀ ਸੂਚੀ ਹੈ।
33.
The last update check timestamp
2020-03-23
ਆਖਰੀ ਅੱਪਡੇਟ ਜਾਂਚ ਸਮਾਂ
34.
The last upgrade notification timestamp
2020-03-23
ਆਖਰੀ ਅੱਪਗਰੇਡ ਸੂਚਨਾ ਸਮਾਂ
36.
The timestamp of the first security update, cleared after update
2020-03-23
ਪਹਿਲੇ ਸੁਰੱਖਿਆ ਅੱਪਡੇਟ ਦਾ ਸਮਾਂ, ਅੱਪਡੇਟ ਦੇ ਬਾਅਦ ਸਾਫ਼ ਕੀਤਾ
37.
The last update timestamp
2020-03-23
ਆਖਰੀ ਅੱਪਡੇਟ ਦਾ ਸਮਾਂ
38.
The last timestamp when the system was online and got any updates
2020-03-23
ਆਖਰੀ ਵਾਰ ਸਿਸਟਮ ਦੇ ਆਨਲਾਈਨ ਹੋਣ ਅਤੇ ਕਿਸੇ ਵੀ ਅੱਪਡੇਟ ਨੂੰ ਪ੍ਰਾਪਤ ਕਰਨ ਦਾ ਸਮਾਂ
39.
The age in seconds to verify the upstream screenshot is still valid
2020-03-23
ਤਸਦੀਕ ਕਰਨ ਲਈ ਸਕਿੰਟਾਂ ਵਿੱਚ ਸਮਾਂ, ਜਿਸ ਲਈ ਅਪਸਟਰੀਨ ਸਕਰੀਨਸ਼ਾਟ ਦੇ ਵਾਜਬ ਹੈ
40.
Choosing a larger value will mean less round-trips to the remote server but updates to the screenshots may take longer to show to the user. A value of 0 means to never check the server if the image already exists in the cache.
2020-03-23
ਵੱਡੀ ਗਿਣਤੀ ਦਾ ਅਰਥ ਹੈ ਕਿ ਰਿਮੋਟ ਸਰਵਰ ਲਈ ਘੱਟ ਫੇਰੇ ਲਾਉਣੇ ਪੈਣਗੇ, ਪਰ ਵਰਤੋਂਕਾਰ ਨੂੰ ਸਕਰੀਨਸ਼ਾਟ ਲਈ ਅੱਪਡੇਟ ਵਿਖਾਉਣ ਲਈ ਵੱਧ ਵੇਲਾ ਲੱਗੇਗਾ। 0 ਦਾ ਅਰਥ ਹੋਵੇਗਾ ਕਿ ਜੇ ਚਿੱਤਰ ਪਹਿਲਾਂ ਹੀ ਕੈਸ਼ 'ਚ ਮੌਜੂਦ ਹੋਵੇਗਾ ਤਾਂ ਸਰਵਰ ਦੀ ਕਦੇ ਜਾਂਚ ਨਹੀਂ ਕੀਤੀ ਜਾਵੇਗੀ।
41.
The server to use for application reviews
2020-03-23
ਐਪਲੀਕੇਸ਼ਨ ਪੜਤਾਲਾਂ ਲਈ ਵਰਤਣ ਵਾਸਤੇ ਸਰਵਰ
42.
The minimum karma score for reviews
2020-03-23
ਪੜਤਾਲਾਂ ਲਈ ਘੱਟ ਤੋਂ ਘੱਟ ਕਰਮਾ ਗਿਣਤੀ
43.
Reviews with karma less than this number will not be shown.
2020-03-23
ਇਸ ਅੰਕ ਤੋਂ ਘੱਟ ਕਰਮਿਆਂ ਵਾਲੀਆਂ ਪੜਤਾਲਾਂ ਨੂੰ ਦਿਖਾਇਆ ਨਹੀਂ ਜਾਵੇਗਾ।
44.
A list of official repositories that should not be considered 3rd party
2020-03-23
ਅਧਿਕਾਰਿਤ ਰਿਪੋਜ਼ਟਰੀਆਂ ਦੀ ਸੂਚੀ, ਜਿਹਨਾਂ ਨੂੰ 3ਜੀ ਧਿਰ ਨਹੀਂ ਮੰਨਿਆ ਜਾਣਾ ਚਾਹੀਦਾ ਹੈ
45.
A list of official repositories that should be considered free software
2020-03-23
ਅਧਿਕਾਰਿਤ ਰਿਪੋਜ਼ਟਰੀਆਂ ਦੀ ਸੂਚੀ, ਜਿਹਨਾਂ ਨੂੰ ਮੁਕਤ ਸਾਫ਼ਟਵੇਅਰ ਮੰਨਿਆ ਜਾਣਾ ਚਾਹੀਦਾ ਹੈ
46.
The licence URL to use when an application should be considered free software
2020-03-23
ਜਦੋਂ ਐਪਲੀਕੇਸ਼ਨ ਨੂੰ ਮੁਕਤ ਸਾਫਟਵੇਅਰ ਮੰਨਿਆ ਜਾਵੇ ਤਾਂ ਵਰਤਣ ਲਈ ਲਸੰਸ URL
47.
Install bundled applications for all users on the system where possible
2020-03-23
ਜਦੋਂ ਵੀ ਸੰਭਵ ਹੋਵੇ ਤਾਂ ਸਿਸਟਮ 'ਤੇ ਸਾਰੇ ਵਰਤੋਂਕਾਰਾਂ ਲਈ ਬੰਡਲ ਕੀਤੀਆਂ ਐਪਲੀਕੇਸ਼ਨਾਂ ਨੂੰ ਇੰਸਟਾਲ ਕਰੋ
48.
Allow access to the Software Repositories dialog
2020-03-23
ਸਾਫ਼ਟਵੇਅਰ ਰਿਪੋਜ਼ਟਰੀ ਡਾਈਲਾਗ ਲਈ ਪਹੁੰਚ ਦੀ ਇਜਾਜ਼ਤ
49.
Offer upgrades for pre-releases
2020-03-23
ਰੀਲਿਜ਼ ਤੋਂ ਪਹਿਲਾਂ ਲਈ ਅੱਪਗਰੇਡ ਵਾਸਤੇ ਪੇਸ਼ਕਸ਼ ਦਿਓ
50.
Show some UI elements informing the user that an app is non-free
2020-03-23
ਵਰਤੋਂਕਾਰ ਨੂੰ ਜਾਣਕਾਰੀ ਦੇਣ ਲਈ ਕੁਝ UI ਭਾਗ ਵੇਖਾਓ, ਜਦੋਂ ਕਿ ਐਪ ਦੀ ਗ਼ੈਰ-ਮੁਕਤ ਹੋਵੇ
51.
Show the installed size for apps in the list of installed applications
2020-03-23
ਇੰਸਟਾਲ ਹੋਈਆਂ ਐਪਲੀਕੇਸ਼ਨਾਂ ਦੀ ਸੂਚੀ ਵਿੱਚ ਐਪਾਂ ਲਈ ਇੰਸਟਾਲ ਹੋਏ ਆਕਾਰ ਨੂੰ ਦਿਖਾਓ
52.
'https://en.wikipedia.org/wiki/Proprietary_software'
2020-03-23
'https://en.wikipedia.org/wiki/Proprietary_software'
53.
The URI that explains nonfree and proprietary software
2020-03-23
URI, ਜੋ ਕਿ ਗ਼ੈਰ-ਆਜ਼ਾਦ ਅਤੇ ਪਰੋਪਰੈਟਰੀ ਸਾਫ਼ਟਵੇਅਰਾਂ ਬਾਰੇ ਜਾਣਕਾਰੀ ਦਿੰਦਾ ਹੈ
54.
A list of URLs pointing to appstream files that will be downloaded into an app-info folder
2020-03-23
ਐਪਸਟਰੀਮ ਫਾਇਲਾਂ ਨੂੰ ਦਰਸਾਉਂਦੇ URL ਦੀ ਸੂਚੀ, ਜਿਸ ਤੋਂ ਇਸ ਨੂੰ ਐਪ-ਜਾਣਕਾਰੀ ਫੋਲਡਰ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ।
55.
Install the AppStream files to a system-wide location for all users
2020-03-23
ਐਪ-ਸਟਰੀਮ ਫਾਇਲਾਂ ਨੂੰ ਸਾਰੇ ਵਰਤੋਂਕਾਰਾਂ ਲਈ ਸਿਸਟਮ ਰੂਪੀ ਟਿਕਾਣੇ ਲਈ ਇੰਸਟਾਲ ਕਰੋ
59.
A string storing the gnome-online-account id used to login
2020-03-23
ਲਾਗਇਨ ਕਰਨ ਲਈ gnome-online-account ਪਛਾਣ ਨੂੰ ਸੰਭਾਲਣ ਵਾਲੀ ਸਤਰ
60.
GNOME Software AppStream system-wide installer
2020-03-23
ਗਨੋਮ ਸਾਫਟਵੇਅਰ ਐਪਸਟਰੀਮ ਸਿਸਟਮ ਲਈ ਇੰਸਟਾਲਰ
61.
Failed to parse command line arguments
2020-03-23
ਕਮਾਂਡ ਲਾਈਨ ਆਰਗੂਮੈਂਟ ਪਾਰਸ ਕਰਨ ਲਈ ਅਸਫ਼ਲ ਹੈ
62.
You need to specify exactly one filename
2020-03-23
ਤੁਹਾਨੂੰ ਪੂਰਾ ਠੀਕ ਫਾਇਲ-ਨਾਂ ਦੇਣਾ ਪਵੇਗਾ
63.
This program can only be used by the root user
2020-03-23
ਇਹ ਪਰੋਗਰਾਮ ਕੇਵਲ ਰੂਟ (root) ਵਰਤੋਂਕਾਰਾਂ ਵਲੋਂ ਹੀ ਵਰਤਿਆ ਜਾ ਸਕਦਾ ਹੈ
96.
Unknown
2020-03-23
ਅਣਪਛਾਤਾ
97.
All
2020-03-23
ਸਭ
107.
Local file
2020-03-23
ਲੋਕਲ ਫ਼ਾਇਲ
108.
%s (%s)
2020-03-23
%s (%s)